Preet Rahi
MyWikiBiz, Author Your Legacy — Tuesday November 05, 2024
Revision as of 04:26, 23 October 2011 by Dhaliwaljee (talk | contribs)
ਹੋਇਆ ਕੀ ਨਜ਼ਮਾ ਲਿਖੀਆਂ ਨੇ,
ਚਾਰ ਪੰਜ ਤੂ ਕਾਫੀਏ ਰਲਾ ਕੇ |
ਆਪਣੇ ਆਪ ਨੂੰ ਸ਼ਾਯਰ ਕਹਾਨਾ ਏ,
ਥੋੜੀ ਜਿਹੀ ਬਸ ਕਲਮ ਚਲਾ ਕੇ |
ਤੂੰ ਉੱਡ ਦਾ ਪਇਆ ਵਿਚ ਅਸਮਾਨੀ ਏ,
ਜ਼ਰਾ ਆਲਾ ਦੁਆਲਾ ਵੇਖ ਖਾਂ |
ਪ੍ਰੀਤ ਰਾਹੀ ਇੰਨਾ ਗੁਮਾਨ ਨਾ ਕਰ,
ਇਥੇ ਪੰਛੀ ਤਾਂਹ ਤੋਂ ਤਾਂਹ |
HISTORY
References
<sharethis />
See also